ਇਕੋਸਿਖ ਦੀ ਗੁਰੂ ਹਰਿ ਰਾਏ ਦੀ ਯਾਦ ‘ਚ ਪਵਿਤਰ ਵਣ ਲਗਾਉਣ ਦੀ ਅਪੀਲ

Share this News:

ਵਾਸ਼ਿੰਗਟਨ ਸਥਿਤ ਇਕੋ ਸਿਖ ਨੇ ਵਿਸ਼ਵ ਸਿਖ ਪਰਿਅਵਰਨਦਿਵਸ ਅਭਿਆਨ ਦੇ ਤਹਿਤ ਪੰਜਾਬ ਚ ਬਣਨ ਵਾਲੀ ਨਵੀ ਸਰਕਾਰ ਦੇ ਸਾਹਮਣੇ ਰਖਣ ਦੇ ਲਈ 4 ਸੂਤਰੀ  ਪਰਿਯਾਵਾਰਨ ਏਜੇਂਡਾ ਜਾਰੀ ਚੰਡੀਗੜ੍ਹ ਵਿਖੇ ਜਾਰੀ ਕੀਤਾ ਤਾ ਜੋ ਰਾਜ ਦੀ ਆਬੋਹਵਾ ਨੂ ਨੁਕਸਾਨ ਤੋ ਬਚਾਇਆ ਜਾ ਸਕੇ | ਇਕੋ ਸਿਖ ਦੇ ਪ੍ਰੋਜੇਕਟ ਮੇਨੇਜ਼ਰ ਰਵਨੀਤ ਪਾਲ ਸਿੰਘ ਨੇ ਜਾਣਕਾਰੀ ਦੀਦਿਆ ਦਸਿਆ ਕੀ ਪਿਛਲੇ ਸਾਲ , ਭਾਰਤ ਸੇਹਿਤ ਦੁਨਿਆ ਦੇ ਕਈ ਦੇਸ਼ਾ ਵਿਚ 14 ਮਾਰਚ ਨੂ ਸਿਖ ਵਾਤਾਵਰਣ ਦਿਵਸ ਗੁਰੂ ਹਰ ਰਾਇ ਜੀ ਨੂ ਯਾਦ ਕਰਦਿਆ ਮਨਾਇਆ ਗਿਆ ਸੀ ਤੇ ਇਸ ਵਾਰ ਗੁਰੂਦਵਾਰਾ ਅਬ ਸਾਹਿਬ ਤੋ ਚੰਡੀਗੜ੍ਹ ਸੁਖਨਾ ਲੇਕ ਤਕ ਵਾਤਾਵਰਣ ਬਚਾਵ ਜਾਗਰੂਕਤਾ ਰੇਲੀ ਕਦੀ ਜਾਵੇਗੀ , ਨਾਲ ਹੀ ਓਹਨਾ ਕਿਹਾ ਕੀ ਓਹਨਾ ਨੇ ਪੰਜਾਬ ਸਰਕਾਰ ਤੇ ਸ਼ਿਰੋਮਣੀ ਕਮੇਟੀ ਤੋ ਵੀ ਸੇਹ੍ਯੋਗ ਦੀ ਅਪੀਲ ਕੀਤੀ ਹੈ |

Share this News:

Author

Editor in Chief of City Darpan, national hindi news magazine.

Leave a Reply

Your email address will not be published. Required fields are marked *